Success Kaur Lyrics – R Nait | In Punjabi & English

Success Kaur Lyrics are written R Nait. Success Kaur is the new upcoming Punjabi Song of Singer R Nait and will be released soon. Music of Success Kaur is given by Laddi Gill. In this post, you’ll read the Success Kaur Song’s Lyrics in English and Punjabi (ਪੰਜਾਬੀ)

[su_divider top=”no” divider_color=”#000000000″ link_color=”#0000000″]

R Nait – Success Kaur Lyrics

[su_divider top=”no” divider_color=”#000000000″ link_color=”#0000000″]

ENGLISH LYRICS

Aah Haa Laddi Gill!

Ni Tu Kudiye Kapah De Futt Vargi
Taitho’n Rakhna Ki Ohla Kudiye
Dar Laggda Chada Na Munda Turje
Maada Time Aa Vichola Kudiye

Dar Laggda Chada Na Munda Turje
Maada Time Aa Vichola Kudiye
Dil Karda Ni Mera Maade Kehan Nu
Jo Mere Ganeya Ch Paunde Rehnde Jaan Ni

4-5 Ku Rakaane Mere Saale Aa
Jinna Dhokheya Di Kari Aa Dukaan Ni
4-5 Ku Rakaane Mere Saale Aa
Jinna Dhokheya Di Kari Aa Dukaan Ni

Jdo’n Turda Main Naal Naal Turdi
Jdo’n Turda Main Naal Naal Turdi
Khaida Chadd Di Ni Mera Stress Kaur Ni

Oh Riste Di Gal Challe Lamme Time Ton
Mere Ghar Di Da Naam Success Kaur Ni
Oh Riste Di Gal Challe Lamme Time Ton
Mere Ghar Di Da Naam Success Kaur Ni Ho

Bda Kde Kde Irritate Hunna Aa
Mere Kamm Ch Adikke Laundi Baahli Ae
Oh Rehdi Aa Majaak Jhe Kardi
Meri Kismat Kaur Choti Saali Ae
Oh Rehdi Aa Majaak Jhe Kardi
Meri Kismat Kaur Choti Saali Ae

Lekha Singh Aa Rkaane Naam Saure Da
Lekha Singh Aa Rkaane Naam Saure Da
Meri Sass Da Ae Naam Impress Kaur Ni

Oh Riste Di Gal Challe Lamme Time Ton
Mere Ghar Di Da Naam Success Kaur Ni
Oh Riste Di Gal Challe Lamme Time Ton
Mere Ghar Di Da Naam Success Kaur Ni Ho

Nature Cho Bolda Sushant Balliye Ni
Mere Gaaneya Cho Bole Sanjay Dutt Ni
Oh Kalam Di Nok Utte Chaade Fukre
Munda Karuga Front Fta Fat Ni
Oh Kalam Di Nokk Utte Chaade Fukre
Munda Karuga Front Fta Fat Ni

Mainu Dhokheya Cho Income Hundi Ae
Mainu Dhokheya Cho Income Hundi Ae
Kiven Chadd Deva’n Gallan Gauniya

Oh Jehde Hisab Naal Anti Thith Karde
Hun Gaane Ni Chapeda Auniya
Oh Jehde Hisab Naal Anti Thith Karde
Hun Gaane Ni Chapeda Auniya

Painde Karne Tarakki Muhre Tarle
Painde Karne Tarakki Muhre Tarle
Oh Saukhi Kithe Kardi Ae Yes Kaur Ni

Oh Riste Di Gal Challe Lamme Time Ton
Mere Ghar Di Da Naam Success Kaur Ni
Oh Riste Di Gal Challe Lamme Time Ton
Mere Ghar Di Da Naam Success Kaur Ni Ho

Oh Pehla’n Khull Jana Ae Kitaab Wangra
Ni Billo Mile Jdo Dhokha Rehna Geet Likhda
Tedde Jahe Vaala’n Wala Naal Hunda Si
Ve Kehndi Video Clip’an Vich Kyun Ni Dikhda
Oye Tedde Jahe Vaala’n Wala Naal Hunda Si
Ve Kehnde Video Clip’an Vich Kyun Ni Dikhda

Jehde Hoye Aa Stand Yaara’n Sir Te
Oh Hoye Aa Stand Yaara’n Sir Te
Ho Kha Gye Ne Bhulekha Thoda Baap Digg Gya

Oh Pehla Meri Nazran Cho Gye Aa Digg Ke
Ni Jehde Kehnde Tere Yaar Da Graph Digg Gya
Oh Pehla Meri Nazran Cho Gye Aa Digg Ke
Ni Jehde Kehnde Tere Yaar Da Graph Digg Gya

Oh Maade Change Din Billo Pinde Te Handaye
Dabya Ni Kaiya’n Ne Dbaya Mera Naa
Oh Lokan Deya’n Dilan Cho Mitaya Nahio Jana
Bhawe’n Kand’an Utto Mit Gya Mitaya Mera Naa
Oh Lokan Deya’n Dilan Cho Mitaya Nahio Jana
Bhawe’n Kand’an Utto Mit Gya Mitaya Mera Naa

Pher Mainu Kehna Putha Siddha Bolda
Pher Mainu Kehna Putha Siddha Bolda
Oh Khaure Kahto Rehnde Confuse Karde

Jehde Kade Sohniye Bareta Vi Ni Tappe
Ajj Mere Hi Relation’a Nu Use Karde
Jehde Kade Sohniye Bareta Vi Ni Tappe
Ajj Mere Hi Relation’a Nu Use Karde

Kayi Kehke Ustaad Sir Chaad Lye
Kayi Kehke Ustaad Sir Chaad Lye
Hun Bhora Na Karuga Munda Less Kaur Ni

Oh Riste Di Gal Challe Lamme Time Ton
Mere Ghar Di Da Naam Success Kaur Ni
Oh Riste Di Gal Challe Lamme Time Ton
Mere Ghar Di Da Naam Success Kaur Ni Ho

PUNJABI LYRICS

ਆਹ ਹਾਂ ਲਾਡੀ ਗਿੱਲ!

ਨੀ ਤੂੰ ਕੁੜੀਏ ਕਪਾਹ ਦੇ ਫੁੱਟ ਵਰਗੀ
ਤੈਥੋਂ ਰੱਖਣਾ ਕੀ ਓਹਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ

ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ
ਦਿਲ ਕਰਦਾ ਨੀ ਮੇਰਾ ਮਾੜੇ ਕਹਿਣ ਨੂੰ
ਜੋ ਮੇਰੇ ਗਾਣਿਆਂ ‘ਚ ਪਾਉਂਦੇ ਰਹਿੰਦੇ ਜਾਨ
ਨੀ

4-5 ਕੁ ਰਕਾਨੇ ਮੇਰੇ ਸਾਲੇ ਆ
ਜਿਹਨਾਂ ਧੋਖਿਆਂ ਦੀ ਕਰੀ ਆ ਦੁਕਾਨ ਨੀ
4-5 ਕੁ ਰਕਾਨੇ ਮੇਰੇ ਸਾਲੇ ਆ
ਜਿਹਨਾਂ ਧੋਖਿਆਂ ਦੀ ਕਰੀ ਆ ਦੁਕਾਨ ਨੀ

ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਖਹਿੜਾ ਛੱਡ ਦੀ ਨੀ ਮੇਰਾ Stress ਕੌਰ ਨੀ

ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਹੋ

ਬੜਾ ਕਦੇ ਕਦੇ Irritate ਹੁੰਨਾ ਆ
ਮੇਰੇ ਕੰਮ ‘ਚ ਅੜਿੱਕੇ ਲਾਉਂਦੀ ਬਾਹਲੀ ਏ
ਓ ਰਹਿੰਦੀ ਆ ਮਜ਼ਾਕ ਜਹੇ ਕਰਦੀ
ਮੇਰੀ ਕਿਸਮਤ ਕੌਰ ਛੋਟੀ ਸਾਲੀ ਏ
ਓ ਰਹਿੰਦੀ ਆ ਮਜ਼ਾਕ ਜਹੇ ਕਰਦੀ
ਮੇਰੀ ਕਿਸਮਤ ਕੌਰ ਛੋਟੀ ਸਾਲੀ ਏ

ਲੇਖਾ ਸਿੰਘ ਆ ਰਕਾਨੇ ਨਾਮ ਸਹੁਰੇ ਦਾ
ਲੇਖਾ ਸਿੰਘ ਆ ਰਕਾਨੇ ਨਾਮ ਸਹੁਰੇ ਦਾ
ਮੇਰੀ ਸੱਸ ਦਾ ਏ ਨਾਮ Impress ਕੌਰ ਨੀ

ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਹੋ

Nature ‘ਚੋ ਬੋਲਦਾ ਸੁਸ਼ਾਂਤ ਬੱਲੀਏ ਨੀ
ਮੇਰੇ ਗਾਣਿਆਂ ‘ਚੋ ਬੋਲੇ ਸੰਜੇ ਦੱਤ ਨੀ
ਓ ਕਲਮ ਦੀ ਨੋਕ ਉੱਤੇ ਚਾੜੇ ਫ਼ੁਕਰੇ
ਮੁੰਡਾ ਕਰੂਗਾ Front ਫਟਾ ਫਟ ਨੀ
ਓ ਕਲਮ ਦੀ ਨੋਕ ਉੱਤੇ ਚਾੜੇ ਫ਼ੁਕਰੇ
ਮੁੰਡਾ ਕਰੂਗਾ Front ਫਟਾ ਫਟ ਨੀ

ਮੈਨੂੰ ਧੋਖਿਆਂ ‘ਚੋ Income ਹੁੰਦੀ ਏ
ਮੈਨੂੰ ਧੋਖਿਆਂ ‘ਚੋ Income ਹੁੰਦੀ ਏ
ਕਿਵੇਂ ਛੱਡ ਦੇਵਾਂ ਗੱਲਾਂ ਗਾਉਣੀਆਂ

ਓ ਜਿਹੜੇ ਹਿਸਾਬ ਨਾਲ Anti ਠਿੱਠ ਕਰਦੇ
ਹੁਣ ਗਾਣੇ ਨੀ ਚਪੇੜਾਂ ਆਉਣੀਆਂ
ਓ ਜਿਹੜੇ ਹਿਸਾਬ ਨਾਲ Anti ਠਿੱਠ ਕਰਦੇ
ਹੁਣ ਗਾਣੇ ਨੀ ਚਪੇੜਾਂ ਆਉਣੀਆਂ

ਪੈਂਦੇ ਕਰਨੇ ਤਰੱਕੀ ਮੂਹਰੇ ਤਰਲੇ
ਪੈਂਦੇ ਕਰਨੇ ਤਰੱਕੀ ਮੂਹਰੇ ਤਰਲੇ
ਓ ਸੌਖੀ ਕਿਥੇ ਕਰਦੀ ਐ Yes ਕੌਰ ਨੀ

ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਹੋ

ਓ ਪਹਿਲਾਂ ਖੁੱਲ ਜਾਨਾਂ ਏ ਕਿਤਾਬ ਵਾਂਗਰਾਂ
ਨੀ ਬਿੱਲੋ ਮਿਲੇ ਜਦੋ ਧੋਖਾ ਰਹਿਨਾ ਗੀਤ
ਲਿਖਦਾ
ਟੇਢੇ ਜਹੇ ਵਾਲਾਂ ਵਾਲਾ ਨਾਲ ਹੁੰਦਾ ਸੀ
ਵੇ ਕਹਿੰਦੀ ਵੀਡੀਓ ਕਲਿੱਪਾਂ ਵਿਚ ਕਿਊਂ ਨੀ
ਦਿਖਦਾ
ਓ ਟੇਢੇ ਜਹੇ ਵਾਲਾਂ ਵਾਲਾ ਨਾਲ
ਹੁੰਦਾ ਸੀ
ਵੇ ਕਹਿੰਦੀ ਵੀਡੀਓ ਕਲਿੱਪਾਂ ਵਿਚ ਕਿਊਂ ਨੀ
ਦਿਖਦਾ

ਜਿਹੜੇ ਹੋਏ ਆ ਸਟੈਂਡ ਯਾਰਾਂ ਸਿਰ ਤੇ
ਜਿਹੜੇ ਹੋਏ ਆ ਸਟੈਂਡ ਯਾਰਾਂ ਸਿਰ ਤੇ
ਹੋ ਖਾ ਗਏ ਨੇ ਭੁਲੇਖਾ ਥੋਡਾ ਬਾਪ
ਡਿੱਗ ਗਿਆ

ਓ ਪਹਿਲਾਂ ਮੇਰੀ ਨਜ਼ਰਾਂ ‘ਚੋ ਗਏ ਆ ਡਿੱਗ
ਕੇ
ਨੀ ਜਿਹੜੇ ਕਹਿੰਦੇ ਤੇਰੇ ਯਾਰ ਦਾ Graph ਡਿੱਗ
ਗਿਆ
ਓ ਪਹਿਲਾਂ ਮੇਰੀ ਨਜ਼ਰਾਂ ‘ਚੋ ਗਏ ਆ ਡਿੱਗ
ਕੇ
ਨੀ ਜਿਹੜੇ ਕਹਿੰਦੇ ਤੇਰੇ ਯਾਰ ਦਾ Graph ਡਿੱਗ
ਗਿਆ

ਓ ਮਾੜੇ ਚੰਗੇ ਦਿਨ ਬਿੱਲੋ ਪਿੰਡੇ ਤੇ
ਹੰਢਾਏ
ਦਬਿਆ ਨੀ ਕਈਆਂ ਨੇ ਦਬਾਇਆ ਮੇਰਾ ਨਾਂ
ਓ ਲੋਕਾਂ ਦਿਆਂ ਦਿਲਾਂ ਚੋ ਮਿਟਾਇਆ ਨਹੀਓ
ਜਾਣਾ
ਭਾਵੇਂ ਕੰਧਾਂ ਉੱਤੋਂ ਮਿੱਟ ਗਿਆ ਮਿਟਾਇਆ
ਮੇਰਾ ਨਾਂ
ਓ ਲੋਕਾਂ ਦਿਆਂ ਦਿਲਾਂ ਚੋ ਮਿਟਾਇਆ ਨਹੀਓ
ਜਾਣਾ
ਭਾਵੇਂ ਕੰਧਾਂ ਉੱਤੋਂ ਮਿੱਟ ਗਿਆ ਮਿਟਾਇਆ
ਮੇਰਾ ਨਾਂ

ਫੇਰ ਮੈਨੂੰ ਕਹਿਣਾ ਪੁੱਠਾ ਸਿੱਧਾ ਬੋਲਦਾ
ਫੇਰ ਮੈਨੂੰ ਕਹਿਣਾ ਪੁੱਠਾ ਸਿੱਧਾ ਬੋਲਦਾ
ਓ ਖੌਰੇ ਕਾਹਤੋਂ ਰਹਿੰਦੇ Confuse ਕਰਦੇ

ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨੀ ਟੱਪੇ
ਅੱਜ ਮੇਰੇ ਹੀ Relation ‘a ਨੂੰ Use ਕਰਦੇ
ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨੀ ਟੱਪੇ
ਅੱਜ ਮੇਰੇ ਹੀ Relation ‘a ਨੂੰ Use ਕਰਦੇ

ਕਈ ਕਹਿਕੇ ਉਸਤਾਦ ਸਿਰ ਛੱਡ ਲਏ
ਕਈ ਕਹਿਕੇ ਉਸਤਾਦ ਸਿਰ ਛੱਡ ਲਏ
ਹੁਣ ਭੋਰਾ ਨਾ ਕਰੂਗਾ ਮੁੰਡਾ Less ਕੌਰ
ਨੀ

ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰ ਦੀ ਦਾ ਨਾਮ Success ਕੌਰ ਨੀ
ਹੋ

[su_divider top=”no” divider_color=”#000000000″ link_color=”#0000000″]

Also Read

[su_divider top=”no” divider_color=”#000000000″ link_color=”#0000000″]

R Nait: Success Kaur Full Video

SUCCESS KAUR - R NAIT
  • Save

Leave a Comment

Copy link
Powered by Social Snap