Koka Vs Coca Lyrics – Karan Aujla | Punjabi & English

Koka Vs Coca Lyrics – Karan Aujla. Koka Vs Coca lyrics are written by Karan Aujla. Koka Vs Coca is a new Punjabi song of Punjabi Singer Karan Aujla. Music of Koka Vs Coca song is given by Jay Trak. In this post, you’ll read the lyrics of Koka Vs Coca Punjabi song in Punjabi and English language.

SONGKoka Vs Coca
SINGERKaran Aujla
LYRICISTKaran Aujla
MUSICJay Trak

[su_divider top=”no” divider_color=”#000000000″ link_color=”#0000000″]

Karan Aujla – Koka Vs Coca Lyrics

[su_divider top=”no” divider_color=”#000000000″ link_color=”#0000000″]

ENGLISH LYRICS

Jay Trak… Karan Aujla…

O Sadde Ton Pyara’n Vich Care Nai Honi
Kehdi Job Karde Aan Share Nai Honi
Nail Je Vdha Ke Bhes Lakh Bdle’n
Billi O Rehni Aa Oh Sher Ni Honi

Tere Kol Jaguar Mere Kol Jaguar
Mere Kole Janvar Tere Kole Car
Mere Contact Ch Aake Dekh Layi
Fer Mainu Dassdi Je Bacch Ho Gya..

O Koke Aaliye Ni Yaar Coka Warga
Chhad Ni Hona Je Taithon Touch Ho Gya
Koke Aaliye Ni Main Cocaine Warga
Chhad Ni Hona Je Taithon Touch Ho Gya

O Dor Hath Kise De Patang Jeha Lakk Ae
Door Bandh Dilan De Karaundi Teri Akh Ae
100 Percent Paali 100 Vaari Tarle
Mann Gya Jatt Kude Fer Tera Luck Ae..

O Kamm Strict Sanu Dekhne Di Ticket Ae
Husan Yaara’n Naal Saare Shehar Da Addict Ae
Saccho Sacch Dassu Sacchi Pyaar Na Paayi
Mere Kolo’n Bol Biba Sacch Ho Geya..

O Koke Aaliye Ni Yaar Coka Warga
Chhad Ni Hona Je Taithon Touch Ho Gya
Koke Aaliye Ni Main Cocaine Warga
Chhad Ni Hona Je Taithon Touch Ho Gya

Ho Heart Ho Ju Hurt Dil Yaara’n Da Stiff Ni
Chadh Nahio Honi Sathon Pyara Di Cliff Ni
Jaan Leva Jaan Nu Ni Khatra Kude
Jattan Da Munda Na Kitte Kar Ji Sniff Ni

Karobaar Gharo’n Bahar Reh Ke Run Kre Yaar
Funny Lagni Ae Gall Par Fun Kre Yaar
Sheeshe Vich Royengi Ni Yaari Tutti Te
Laggu Aidan Mitt Jivein Kacch Ho Gya

O Koke Aaliye Ni Yaar Coka Warga
Chhad Ni Hona Je Taithon Touch Ho Gya
Koke Aaliye Ni Main Cocaine Warga
Chhad Ni Hona Je Taithon Touch Ho Gya

Mere Circle Vich Na Tu Circle Maar Ni
Aujle Ni Aujle De Change Na Vichar Ni
Head Shake Karengi Je Tere Sir Pai Gya
Jealousy Aa Badi Lok Khande Rehnde Khaar Ni

Dope Lagdi Jo Life Saccchi Dope Goriye
Saade Kolo’n Rakhi Na Koyi Hope Goriye
Fire Ne Kalejeyan Ch Bahle Kudiye
Aivein Ta’n Ni Kinneya To Macch Ho Gya

O Koke Aaliye Ni Yaar Coka Warga
Chhad Ni Hona Je Taithon Touch Ho Gya
Koke Aaliye Ni Main Cocaine Warga
Chhad Ni Hona Je Taithon Touch Ho Gya

PUNJABI LYRICS

Jay ਟਰੈਕ.. ਕਰਨ ਔਜਲਾ..

ਓ ਸਾਡੇ ਤੋਂ ਪਿਆਰਾਂ ਵਿੱਚ Care ਨਈਂ
ਹੋਣੀ
ਕਿਹੜੀ Job ਕਰਦੇ ਆਂ Share ਨਈਂ ਹੋਣੀ
Nail ਜਹੇ ਵਧਾ ਕੇ ਭੇਸ ਲੱਖ ਬਦਲੇ
ਬਿੱਲੀ ਓ ਰਹਿਣੀ ਆ ਓਹ ਸ਼ੇਰ ਨਈਂ ਹੋਣੀ

ਤੇਰੇ ਕੋਲ Jaguar ਮੇਰੇ ਕੋਲ Jaguar
ਮੇਰੇ ਕੋਲੇ ਜਾਨਵਰ ਤੇਰੇ ਕੋਲੇ ਕਾਰ
ਮੇਰੇ Contact ‘ਚ ਆਕੇ ਦੇਖ ਲਈਂ
ਫੇਰ ਮੈਨੂੰ ਦੱਸ ਦਈਂ ਜੇ ਬੱਚ ਹੋ ਗਿਆ

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ Touch ਹੋ
ਗਿਆ
ਕੋਕੇ ਆਲੀਏ ਨੀ ਮੈਂ Cocaine ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ
ਗਿਆ

ਓ ਡੋਰ ਹੱਥ ਕਿਸੇ ਦੇ ਪਤੰਗ ਜੇਹਾ ਲੱਕ

Door ਬੰਦ ਦਿਲਾਂ ਦੇ ਕਰਾਉਂਦੀ ਤੇਰੀ ਅੱਖ

100 ਪਰਸੈਂਟ ਪਾਲੀਂ 100 ਵਾਰੀ ਤਰਲੇ
ਮੰਨ ਗਿਆ ਜੱਟ ਕੁੜੇ ਫੇਰ ਤੇਰਾ Luck ਏ

ਓ ਕੰਮ Strict ਸਾਨੂੰ ਦੇਖਣੇ ਦੀ ਟਿਕਟ

ਹੁਸਨ ਯਾਰਾਂ ਨਾਲ ਸਾਰੇ ਸ਼ਹਿਰ ਦਾ
Addict ਏ
ਸੱਚੋ ਸੱਚ ਦੱਸੂ ਸੱਚੀਂ ਪਿਆਰ ਨਾ
ਪਾਈਂ
ਮੇਰੇ ਕੋਲ ਬੋਲ ਬੀਬਾ ਸੱਚ ਹੋ ਗਿਆ

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ Touch ਹੋ
ਗਿਆ
ਕੋਕੇ ਆਲੀਏ ਨੀ ਮੈਂ Cocaine ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ Touch ਹੋ
ਗਿਆ

ਓ Heart ਹੋ ਜੂ Hurt ਦਿਲ ਯਾਰਾਂ ਦਾ Stud
ਨੀ
ਚੜ ਨਈਂਓ ਹੋਣੀ ਸਾਥੋਂ ਪਿਆਰਾਂ ਦੀ Cliff
ਨੀ
ਜਾਨ ਲੇਵਾ ਜਾਨ ਨੂੰ ਨੀ ਖ਼ਤਰਾ ਕੁੜੇ
ਜੱਟਾਂ ਦਾ ਮੁੰਡਾ ਨਾ ਕਿਤੇ ਕਰ ਜੀਂ Sniff ਨੀ

ਕਾਰੋਬਾਰ ਘਰੋਂ ਬਾਹਰ ਰਹਿਕੇ Run
ਕਰੇ ਯਾਰ
Funny ਲੱਗਣੀ ਏ ਗੱਲ ਪਰ Funਕਰੇ ਯਾਰ
ਸ਼ੀਸ਼ੇ ਵਿੱਚ ਰੋਏਂਗੀ ਨੀ ਯਾਰੀ ਟੁੱਟੀ ‘ਤੇ
ਲੱਗੂ ਏਦਾਂ ਮਿੱਤ ਜਿਵੇਂ ਕੱਚ ਹੋ ਗਿਆ

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ Touch ਹੋ
ਗਿਆ
ਕੋਕੇ ਆਲੀਏ ਨੀ ਮੈਂ Cocaine ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ
ਗਿਆ

ਮੇਰੇ Circle ਵਿੱਚ ਨਾ ਤੂੰ Circle ਮਾਰ ਨੀ
ਔਜਲੇ ਨੀ ਔਜਲੇ ਦੇ ਚੰਗੇ ਨਾ ਵਿਚਾਰ ਨੀ
Headshake ਕਰੇਂਗੀ ਜੇ ਤੇਰੇ ਸਿਰ ਪੈ ਗਿਆ
Jealousy ਆ ਬੜੀ ਲੋਕ ਖਾਂਦੇ ਰਹਿੰਦੇ
ਖਾਰ ਨੀ

Dope ਲੱਗਦੀ ਜੋ ਲਾਈਫ਼ ਸੱਚੀਂ Dope
ਗੋਰੀਏ
ਸਾਡੇ ਕੋਲੋਂ ਰੱਖੀਂ ਨਾ ਕੋਈ Hope ਗੋਰੀਏ
Fire ਨੇ ਕਲੇਜਿਆਂ ‘ਚ ਬਾਹਲੇ ਕੁੜੀਏ
ਐਂਵੇਂ ਤਾਂ ਨਈਂ ਕਿੰਨਿਆਂ ਤੋਂ ਮੱਚ ਹੋ
ਗਿਆ

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ Touch ਹੋ
ਗਿਆ
ਕੋਕੇ ਆਲੀਏ ਨੀ ਮੈਂ Cocaine ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ
ਗਿਆ

[su_divider top=”no” divider_color=”#000000000″ link_color=”#0000000″]

[su_divider top=”no” divider_color=”#000000000″ link_color=”#0000000″]

Koka vs Coca : Karan Aujla (Official Video)

[su_divider top=”no” divider_color=”#000000000″ link_color=”#0000000″]

KOKA VS COCA LYRICS - KARAN AUJLA
  • Save

Leave a Comment

Copy link
Powered by Social Snap