Dharna Lyrics – Kulbir Jhinjer | Tarsem Jassar | Punjabi & English

Dharna Lyrics – Dharna Lyrics are written by Tarsem Jassar. Dharna is new song of Punjabi Singer Kulbir Jhinjer. Music of this song is given by R GURU. In this article, you’ll read the lyrics of Dharna in Punjabi and English.

SONGDharna
SINGERKulbir Jhinjer
LYRICISTTarsem Jassar
MUSICR GURU

[su_divider top=”no” divider_color=”#000000000″ link_color=”#0000000″]

Kulbir Jhinjer – Dharna Lyrics

[su_divider top=”no” divider_color=”#000000000″ link_color=”#0000000″]

English Lyrics

Sarkariya Ch Parhe Aa
Jassra Da Laana Ae
Mehar Babe Di Ae Poori
Koi Uccha Na Gharana Ae
Thodi Ohna Naal Dinner’an Di Saanjh Ae
Jehre Saadi Kaum De Gadaar Ne
Assi Oh Jehre Dharne Te Rehne Aa
Tusi Oh Jo Chalaunde Sarkar Ne

Assi Oh Jehre Dharne Te Rehne Aa
Tusi Oh Jo Chalaunde Sarkar Ne

Asi Nitt Daanga Khayiye
Saade Hakka De Lyi
Tusi Vand De Khairaat Paisa
Raj satta de layi

Asi Nitt Daanga Khayiye
Saade Hakka De Lyi
Tusi Vand De Khairaat Paisa
Raj satta de layi
Saade Mukk Jande De De Shahidiya
Thode Takhta Te Behn Layi Tayaar Ne
Assi Oh Jehre Dharne Te Rehne Aa
Tusi Oh Jo Chalaunde Sarkar Ne

Assi Oh Jehre Dharne Te Rehne Aa
Tusi Oh Jo Chalaunde Sarkar Ne

Mange Raj Nhio Milde
Eh Ta Mallne Painde Ne
Na Zulam Kde Rukkde
Eh ta Thallne Painde Ne

Mange Raj Nhio Milde
Eh Ta Mallne Painde Ne
Na Zulam Kde Rukkde
Eh ta Thallne Painde Ne
Bann Manneya Ke Sabra Nu Maareya
Par Sda Layi Na Sutte Hathiyaar Ne
Assi Oh Jehre Dharne Te Rehne Aa
Tusi Oh Jo Chalaunde Sarkar Ne

Sacch Aaunda Nahio Agge
Sda Dabbeya Janda Ae
Bebaak Hoke Bole Je
Banda Vaddhya Janda Ae

Sacch Aaunda Nahio Agge
Sda Dabbeya Janda Ae
Bebaak Hoke Bole Je
Banda Vaddhya Janda Ae
Jo Assi Khabra Nu Sacch Mann Laine Aa
Eh Thode Hi Chalaye Akhbaar Ne
Assi Oh Jehre Dharne Te Rehne Aa
Tusi Oh Jo Chalaunde Sarkar Ne

Assi Oh Jehre Dharne Te Rehne Aa
Tusi Oh Jo Chalaunde Sarkar Ne

Punjabi Lyrics

ਸਰਕਾਰੀਆਂ ਚ ਪੜੇ ਆ
ਜੱਸੜਾਂ ਦਾ ਲਾਣਾ ਏ
ਮਿਹਰ ਬਾਬੇ ਦੀ ਐ ਪੂਰੀ
ਕੋਈ ਉੱਚਾ ਨਾ ਘਰਾਣਾ ਏ
ਥੋਡੀ ਉਹਨਾਂ ਨਾਲ ਡਿੰਨਰਾਂ ਦੀ ਸਾਂਝ

ਜਿਹੜੇ ਸਾਡੀ ਕੌਮ ਦੇ ਗੱਦਾਰ ਨੇ
ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

ਅਸੀਂ ਨਿੱਤ ਡਾਂਗਾਂ ਖਾਈਏ
ਸਾਡੇ ਹੱਕਾਂ ਦੇ ਲਈ
ਤੁਸੀ ਵੰਡਦੇ ਖ਼ੈਰਾਤ ਪੈਸਾ
ਰਾਜ ਸੱਤਾ ਦੇ ਲਈ

ਅਸੀਂ ਨਿੱਤ ਡਾਂਗਾਂ ਖਾਈਏ
ਸਾਡੇ ਹੱਕਾਂ ਦੇ ਲਈ
ਤੁਸੀ ਵੰਡਦੇ ਖ਼ੈਰਾਤ ਪੈਸਾ
ਰਾਜ ਸੱਤਾ ਦੇ ਲਈ
ਸਾਡੇ ਮੁੱਕ ਗਏ ਨੇ ਦੇ ਦੇ ਸ਼ਹੀਦੀਆਂ
ਤੁਹਾਡੇ ਤਖਤਾਂ ਤੇ ਬਹਿਣ ਲਈ ਤਿਆਰ ਨੇ
ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

ਮੰਗੇ ਰਾਜ਼ ਨਹੀਓਂ ਮਿਲਦੇ
ਇਹ ਤਾਂ ਮੱਲਣੇ ਪੈਂਦੇ ਨੇ
ਨਾ ਜ਼ੁਲਮ ਕਦੇ ਰੁਕੇ
ਇਹ ਤਾਂ ਠੱਲਣੇ ਪੈਂਦੇ ਨੇ

ਮੰਗੇ ਰਾਜ਼ ਨਹੀਓਂ ਮਿਲਦੇ
ਇਹ ਤਾਂ ਮੱਲਣੇ ਪੈਂਦੇ ਨੇ
ਨਾ ਜ਼ੁਲਮ ਕਦੇ ਰੁਕੇ
ਇਹ ਤਾਂ ਠੱਲਣੇ ਪੈਂਦੇ ਨੇ
ਬੰਨ ਮੰਨਿਆ ਕਿ ਸਬਰਾਂ ਨੂੰ ਮਾਰਿਆ
ਪਰ ਸਦਾ ਲਈ ਨਾ ਸੁੱਟੇ ਹਥਿਆਰ ਨੇ
ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

ਸੱਚ ਆਉਂਦਾ ਨਹੀਓਂ ਅੱਗੇ
ਸਦਾ ਦੱਬਿਆ ਜਾਂਦਾ ਏ
ਬੇਬਾਕ ਹੋਕੇ ਬੋਲੇ ਜੇ
ਬੰਦਾ ਵੱਢਿਆ ਜਾਂਦਾ ਏ

ਸੱਚ ਆਉਂਦਾ ਨਹੀਓਂ ਅੱਗੇ
ਸਦਾ ਦੱਬਿਆ ਜਾਂਦਾ ਏ
ਬੇਬਾਕ ਹੋਕੇ ਬੋਲੇ ਜੇ
ਬੰਦਾ ਵੱਢਿਆ ਜਾਂਦਾ ਏ
ਜੋ ਅਸੀਂ ਖ਼ਬਰਾਂ ਨੂੰ ਸੱਚ ਮੰਨ ਲੈਨੇ

ਇਹ ਥੋਡੇ ਹੀ ਚਲਾਏ ਅਖ਼ਬਾਰ ਨੇ
ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

ਅਸੀਂ ਓਹ ਜਿਹੜੇ ਧਰਨੇ ਤੇ ਰਹਿਣੇ ਆਂ
ਤੁਸੀ ਓਹ ਜੋ ਚਲੌਂਦੇ ਸਰਕਾਰ ਨੇ

[su_divider top=”no” divider_color=”#000000000″ link_color=”#0000000″]

Also Read : Sangdi Sangdi Lyrics – Tarsem Jassar Ft Nimrat Khaira

[su_divider top=”no” divider_color=”#000000000″ link_color=”#0000000″]

Dharna | Kulbir Jhinjer | Tarsem Jassar |

DHARNA-LYRICS
  • Save

Leave a Comment

Copy link
Powered by Social Snap