Akh Laal Jatt Di Lyrics in Punjabi and English- Diljit Dosanjh

Akh Laal Jatt Di song lyrics are written by Amrit Maan. Akh Laal Jatt Di is one of the popular tracks of Diljit Dosanjh’s music album G.O.A.T. In this post, you’ll read the lyrics of Akh Laal Jatt Di Punjabi song in Punjabi and English language.

SONGAkh Laal Jatt Di
ALBUMG.O.A.T.
SINGERDiljit Dosanjh
LYRICISTAmrit Maan
MUSICIkwinder Singh

[su_divider top=”no” divider_color=”#000000000″ link_color=”#0000000″]

Diljit Dosanjh – Akh Laal Jatt Di Lyrics

[su_divider top=”no” divider_color=”#000000000″ link_color=”#0000000″]

ENGLISH LYRICS

Ho Ghare Kera’n Naa Mera Lai jattiye
Pata lag Juga Yaar Kedi Sheh Jattiye
Ho dar na Rakane Akh Laal Jatt Di
Thoda Thoda Nede Hoke Beh Jattiye

Raule Gaule Dekh Dekh Vadde Hoye Aan
Saal Pehla Dekheya Gulaab Balliye

Oo Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

Jihnu Paun Bare 100 Vari Soche Duniya
Khade Pair Cheez Oh Achieve Karde
Note Rakhe Aa Balungde De Kann Varge
Kishta’n Ch Jatt Ni Believe Karde

Jihnu Paun Bare 100 Vari Soche Duniya
Khade Pair Cheez Oh Achieve Karde
Note Rakhe Aa Balungde De Kann Varge
Kishta’n Ch Jatt Ni Believe Karde

Jaan Dinne Aan Te Jaan Billo Lai Vi Laine Aa
Dinne Aan te Jaan Billo Lai Vi Laine Aa
Paani Varga Hi Rakheya Hisaab Balliye

Oo Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

Oo Vailiya’n De Pyar Da Style Wakhra
Sone Diyan Jhanjara’n Ni De Honiyan
Gate Bangle Da Khullda Remote Naal Ni
Wich Jaguar Sne Cara’n 6 Honiyan

Oo Vailiya’n De Pyar Da Style Wakhra
Sone Diyan Jhanjara’n Ni De Honiyan
Gate Bangle Da Khullda Remote Naal Ni
Wich Jaguar Sne Cara’n 6 Honiyan

Jithe Yaari Nu Rkaane Jind Jaan Aakhde
Yaari Nu Rkaane jind jaan Aakhde
Aesi Mitran Ne Pdhi Ae Kitaab Balliye

Oo Nazara Hi Aa Gya Yaar!

Oo Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

Oo Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

What’s up!

Oo Samay De Halatan Nal Kheh Ke Mithiye
Ajj Tera Yaar Vi Syana Ho Gya
Chhad GUCCI Chadd LOUI Billo Chad De PRADA
Sareya’n To Mehnga Gonneana Ho Gya

Oo Samay De Halaatan Naal Kheh Ke Mithiye
Ajj Tera Yaar Vi Syana Ho Gya
Chhad GUCCI Chadd LOUI Billo Chhad De PRADA
Sareya’n To Mehnga Gonneana Ho Gya

Odo’n Bda Hunda Hai Proud Bapu Nu
Bda Hunda Hai Proud Bapu Nu
Loki Putt Nu Vi Kehnde Maan Saab
Balliye

Oo Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

Oo Akhan Wichon Doldi Sharab Balliye
Mood Mera Kardi Kharab Balliye
Apni Banauna Tainu Hind Jatt Di
Ni Unjh Jitti Baitha Gabru Punjab Balliye

Its An Ikwinder Singh Production!

PUNJABI LYRICS

ਹੋ ਘਰੇ ਕੇਰਾਂ ਨਾਂ ਮੇਰਾ ਲੈ ਜੱਟੀਏ
ਪਤਾ ਲੱਗਜੂਗਾ ਯਾਰ ਕਿਹੜੀ ਸ਼ੈਹ ਜੱਟੀਏ
ਹੋ ਡਰ ਨਾ ਰਕਾਨੇ ਅੱਖ ਲਾਲ ਜੱਟ ਦੀ
ਥੋੜਾ ਥੋੜਾ ਨੇੜੇ ਹੋਕੇ ਬਹਿ ਜੱਟੀਏ

ਰੌਲੇ ਗੌਲੇ ਦੇਖ ਦੇਖ ਵੱਡੇ ਹੋਏ ਆਂ
ਸਾਲ ਪਹਿਲਾਂ ਦੇਖਿਆ ਗੁਲਾਬ ਬੱਲੀਏ

ਓ ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

ਜਿਹਨੂੰ ਪਾਉਣ ਬਾਰੇ 100 ਵਾਰੀ ਸੋਚੇ ਦੁਨੀਆਂ
ਖੜੇ ਪੈਰ ਚੀਜ਼ ਉਹ Achieve ਕਰਦੇ
ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ
ਕਿਸ਼ਤਾਂ ‘ਚ ਜੱਟ ਨੀ Believe ਕਰਦੇ

ਜਿਹਨੂੰ ਪਾਉਣ ਬਾਰੇ 100 ਵਾਰੀ ਸੋਚੇ ਦੁਨੀਆਂ
ਖੜੇ ਪੈਰ ਚੀਜ਼ ਉਹ Achieve ਕਰਦੇ
ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ
ਕਿਸ਼ਤਾਂ ‘ਚ ਜੱਟ ਨੀ Believe ਕਰਦੇ

ਜਾਨ ਦਿੰਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ

ਦਿੰਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆ
ਪਾਣੀ ਵਰਗਾ ਹੀ ਰੱਖਿਆ ਹਿਸਾਬ ਬੱਲੀਏ

ਓ ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

ਓ ਵੈਲੀਆਂ ਦੇ ਪਿਆਰ ਦਾ Style ਵੱਖਰਾ
ਸੋਨੇ ਦੀਆਂ ਝਾਂਜਰਾਂ ਨੀ ਦੇ ਹੋਣੀਆਂ
ਗੇਟ ਬੰਗਲੇ ਦਾ ਖੁੱਲਦਾ Remote ਨਾਲ ਨੀ
ਵਿੱਚ Jaguar ਸਣੇ ਕਾਰਾਂ 6 ਹੋਣੀਆਂ

ਓ ਵੈਲੀਆਂ ਦੇ ਪਿਆਰ ਦਾ Style ਵੱਖਰਾ
ਸੋਨੇ ਦੀਆਂ ਝਾਂਜਰਾਂ ਨੀ ਦੇ ਹੋਣੀਆਂ
ਗੇਟ ਬੰਗਲੇ ਦਾ ਖੁੱਲਦਾ Remote ਨਾਲ ਨੀ
ਵਿੱਚ Jaguar ਸਣੇ ਕਾਰਾਂ 6 ਹੋਣੀਆਂ

ਜਿੱਥੇ ਯਾਰੀ ਨੂੰ ਰਕਾਨੇ ਜਿੰਦ ਜਾਨ ਆਖਦੇ
ਯਾਰੀ ਨੂੰ ਰਕਾਨੇ ਜਿੰਦ ਜਾਨ ਆਖਦੇ
ਐਸੀ ਮਿੱਤਰਾਂ ਨੇ ਪੜ੍ਹੀ ਐ ਕਿਤਾਬ ਬੱਲੀਏ

ਓ ਨਜ਼ਾਰਾ ਹੀ ਆ ਗਿਆ ਯਾਰ!

ਓ ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

ਓ ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

What’s up!

ਓ ਸਮੇਂ ਦੇ ਹਾਲਾਤਾਂ ਨਾਲ ਖਹਿ ਕੇ
ਮਿੱਠੀਏ
ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ
ਛੱਡ GUCCI ਛੱਡ LOUI ਬਿੱਲੋ ਛੱਡ ਦੇ
PRADA
ਸਾਰਿਆਂ ਤੋਂ ਮਹਿੰਗਾ ਗੋਨੇਆਣਾ ਹੋ ਗਿਆ

ਓ ਸਮੇਂ ਦੇ ਹਾਲਾਤਾਂ ਨਾਲ ਖਹਿ ਕੇ
ਮਿੱਠੀਏ
ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ
ਛੱਡ GUCCI ਛੱਡ LOUI ਬਿੱਲੋ ਛੱਡ ਦੇ
PRADA
ਸਾਰਿਆਂ ਤੋਂ ਮਹਿੰਗਾ ਗੋਨੇਆਣਾ ਹੋ ਗਿਆ

ਓਦੋਂ ਬੜਾ ਹੁੰਦਾ ਹੈ Proud ਬਾਪੂ ਨੂੰ
ਬੜਾ ਹੁੰਦਾ ਹੈ Proud ਬਾਪੂ ਨੂੰ
ਲੋਕੀਂ ਪੁੱਤ ਨੂੰ ਵੀ ਕਹਿੰਦੇ ਮਾਨ ਸਾਬ
ਬੱਲੀਏ

ਓ ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

ਓ ਅੱਖਾਂ ਵਿਚੋਂ ਡੋਲਦੀ ਸ਼ਰਾਬ ਬੱਲੀਏ
ਮੂਡ ਮੇਰਾ ਕਰਦੀ ਖ਼ਰਾਬ ਬੱਲੀਏ
ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ
ਨੀ ਉਂਝ ਜਿੱਤੀ ਬੈਠਾ ਗੱਬਰੂ ਪੰਜਾਬ ਬੱਲੀਏ

Its An Ikwinder Singh Production!

[su_divider top=”no” divider_color=”#000000000″ link_color=”#0000000″]

Also Check Out : G.O.A.T Lyrics

[su_divider top=”no” divider_color=”#000000000″ link_color=”#0000000″]

Diljit Dosanjh: Akh Laal Jatti Di (Audio) G.O.A.T. 

Akh lal jatt di Diljit dosanjh
  • Save

5 thoughts on “Akh Laal Jatt Di Lyrics in Punjabi and English- Diljit Dosanjh”

  1. Pingback: GROW Lyrics - Sartaj Virk Ft. Garry Sandhu | In Punjabi and English

Leave a Comment

Copy link
Powered by Social Snap